9 thoughts on “Punjabi Poetics: Pingle and Arooz

  1. Sangtar bhaji tuhadi website de saare tutorial dekh k boht kuj sikhhan nu milea…………dilon shukrana os lai tuhada.
    PAR MAI TUHADA GUITAR TUTORIAL BHALDA SI PAR NHI MILEA…………AAS KARDAAN K AGGE SAADE LAI TUSI O V LAI K HAJIR HOVONGE………….
    NAALE POETRY NAAL RELATED V MERA IK SAWAAL HAI………………..MAI IK SAAL TO LIKHDA AA REHAA, HAULI HAULI WAHEGURU NE BARKAT PAYI HAI MERI KALAM CH……….PAR JO TUHADE TUTORIAL DASSDE NE K MATRAAWAN SOCH K LIKHNA HAI…………KI EH JAROORI HUNDA HAI????? KYONKI MAI HUN TAK JO V LIKHEA HAI BINA KUJ SPECIAL LITERATURE PADHEAN TE SIKKHEAN LIKHEA HAI…………..WAITIN 4 UR REPLY…………

    • ਧੰਨਵਾਦ ਤਨਵੀਰ। ਇਹ ਜ਼ਰੂਰੀ ਨਹੀਂ ਕਿ ਹਰ ਲੇਖਕ ਨੂੰ ਪਿੰਗਲ ਤੇ ਅਰੂਜ਼ ਆਉਂਦਾ ਹੋਵੇ, ਪਰ ਇਹ ਜ਼ਰੂਰੀ ਹੈ ਕਿ ਉਸਦੀ ਲਿਖਤ ਪਿੰਗਲ ਜਾਂ ਅਰੂਜ਼ ਵਿੱਚ ਹੋਵੇ। ਨਹੀਂ ਤਾਂ ਉਸ ਨੂੰ ਗਾਇਆ ਨਹੀਂ ਜਾ ਸਕਦਾ। ਉਹ ਕਿਵੇਂ ਕਰਨੀ ਹੈ, ਇਹ ਕਵੀ ਤੇ ਨਿਰਭਰ ਕਰਦਾ ਹੈ। ਤਰੱਕੀ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਜਿਸ ਵੀ ਕੰਮ ਦਾ ਸ਼ੌਂਕ ਹੋਵੇ ਉਸ ਨੂੰ ਸਿੱਖ ਲਿਆ ਜਾਵੇ।

  2. ਤੇਰੇ ਲਈ ਸਵੇਰ ਸਜੱਰੀ,ਦੁਪਿਹਰ ਸੋਣੀ,ਸ਼ਾਮ ਸ਼ਰਾਬੀ,ਰਾਤ ਖੈਰਾਤ ਜਹੀ।
    ਸ਼ਾਯਰ ਲਈ ਦੁਪਿਹਰ ਸਵੇਰ,ਸ਼ਾਮ ਦੁਪਿਹਰ,ਰਾਤ ਸ਼ਾਮ,ਸਵੇਰ ਰਾਤ ਜਹੀ।

    ssa sangtar bhaji , mai tohanu email kite c ji 2-3 ,mainu koi reply nai aya thoanu shayad meri mail nai mili honi, sangtar ji mai 18 saal da te mai boht geet likhe ne ji te kujh kavitawa te kujh sher, tusi mangal ,sukhpal te kayi geetkara nu mauka dinde o ,mere nal please ikk var gall karlo mai thoada sabto vadda shubhchintak ha, hope you will reply sir

  3. Sat sri akaal bhaaji.boht kuj sikhn nu mileya tuhadi videos dekh k. boht boht sukriya. i m a teacher in school.age 25k saal e a. boht lokan nu tuhade bare dsseya tuhadi videos dekh k. bhaaji tusi books keha c k meri website te a punjabi nal related. pls dseo punjabi diya hor vdiyaa books. te plss guitar lesson v bhaaji jroor dseo. love u. boht boht vadda fain aa tuhada. main MA Music aa te hun punjabi di MA kr reha nal nal. tuhade vrge seyaane bandeya to hor sikhn di talb rehndi a……

    • He’s already answered three question on the video page : https://www.sangtar.com/2011/03/punjabi-poetry-part-01/
      Punjabi text :
      ਇਸ ਵਿਡੀਓ ਦੇ ਵਿੱਚ ‘ਪਿੰਗਲ’ ਦੇ ਮੁੱਢਲੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
      ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ। ਧੰਨਵਾਦ।

      1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
      2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
      3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
      4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।
      ===
      English translation using Google translate :

      This video explains the basic rules of ‘Pingal’.
      For those wishing to gain a deeper understanding of Pingal and Aruz, I have also listed some books below. If you are in India, these books can be found at New Book Company, My Hero Gate Jalandhar. Thank you

      1. Pingle and Arrows – Prof. Joginder Singh – This book is the first and the best work of all other books in Punjabi. If you only want to read a book, read it.
      2. Whole Pingle and Arrows – The Flexible Border – This book attempts to share the rules of pingle and arrows by showing them in the charts.)
      3. Ghazal – Aruz and Pingal – Dr. S Tarsim – This book has a collection of Arabic stops in Aruz by converting it to Punjabi.
      4. Pingle Mirror – Dr. Jaswant Begowal – This book is a great source of priceless information about Pingal.

  4. Thank you so much sir for making these videos. Bahut he helpful ne basics vdia samj vich aa gaye.

Leave a Reply

Your email address will not be published. Required fields are marked *