ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ
ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ
-ਸੰਗਤਾਰ
ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ
ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ
-ਸੰਗਤਾਰ
Shahmukhi:
ساڈی کّچّی جِہی اُومر، ساڈے کّچّے کّچّے بول
بِناں اّتّھری جوانی، کُجھ نہِینئوں ساڈے کول
بِناں جھِجک جھناں دے کنڈھے تُر جاوانگی
کِسے سوہنی نُون ڈُبو کے آپ کھُر جاوانگی
-سنگتار
ਸੰਗਤਾਰ ਭਾਜੀ ਸਤ੍ਸ੍ਰੀ ਆਕਾਲ ਜੀ |
ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਬਲੋਗ ਸ਼ੁਰੂ ਕਰਨ ਦੀ ਵਧਾਈ ਦਿੰਦਾ ਹਾਂ | ਮੈਂ ਅੱਜ ਹੀ ਇਸ ਬਲੋਗ ਦੇ ਰੂਬਰੂ ਹੋਇਆ ਹਾਂ | ਬਹੁਤ ਹੀ ਚੰਗਾ ਲੱਗਿਆ, ਤੁਹਾਡੇ ਸੋਹਣੇ -੨ ਬੋਲ ਪੜਕੇ | ਇਸ ਤਰਾਂ ਹੀ ਲਿਖਦੇ ਰਹ੍ਵੋ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ |
ਬਲਵੰਤ ਸਿੰਘ ਹੁਸ਼ਿਆਰਪੁਰ ਪੁੰਜਾਬ (ਇੰਡੀਆ)
Roman Transliteration:
kachē ghaṛē
sāḍī kachī jihī umar, sāḍē kachē kachē bōl
bināṅ atthrī javānī, kujh nahīṅōṅ sāḍē kōl
bināṅ jhijak jhanā dē kaṇḍhē tur jāvāṅgē
kisē sōhṇī nūṅ ḍubō kē āp khur jāvāṅgē
-saṅgtār