ਅੱਗ ਤੇ ਧੂੰਆਂ

0911-smoke

ਇੱਛਰਾਂ ਨੂੰ ਬੰਨ੍ਹ ਰੱਖਣਾ ਏ ਮਜਬੂਰੀਆਂ
ਪੂਰਨਾਂ ਨੇ ਜਾਈ ਜਾਣਾ ਦੂਰ ਪਾ ਕੇ ਦੂਰੀਆਂ

ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ

-ਸੰਗਤਾਰ

4 thoughts on “ਅੱਗ ਤੇ ਧੂੰਆਂ

  1. Roman Transliteration:

    agg tē dhūṅāṅ

    ichhrāṅ nūṅ bannh rakkhṇā ē majbūrīāṅ
    pūrnāṅ nē jāī jāṇā dūr pā kē dūrīāṅ

    ikkō gall samajh nā āī sārē jagg nūṅ
    uḍḍ jāndā dhūṅāṅ kāhtōṅ uchā chhaḍḍ agg nūṅ

    -saṅgtār

  2. Shahmukhi Transliteration:

    اّگّ تے دھُونان

    اِّچّھراں نُون بنّ رّکّھنا اے مجبُورِیان
    پُورناں نے جائی جانا دُور پا کے دُورِیان

    اِّکّو گّلّ سمجھ نا آئی سارے جّگّ نُون
    اُوّڈّ جاندا دھُوناں کاہتوں اُوّچّا چھّڈّ اّگّ نُون

    -سنگتار

  3. ਬਹੁਤ ਖੂਬ |
    ਜੇ ਬਣ ਕੇ ਹਵਾ ਉੜ ਭੀ ਜਾਂਦੀਏ
    ਵਾਸਾਂ ਦੀ ਡੋਰ ਬਣ ਕੇ ਖਿਚ ਲੈ ਚਲਿਏ |
    ਸਬਲਵੰਤ ਸਿੰਘ ਹੋਸ਼ਿਆਰਪੁਰ ਪੰਜਾਬ (ਭਾਰਤ )

Leave a Reply

Your email address will not be published. Required fields are marked *