ਸੋਚ

0911-burnt-forest

ਸੋਚ ਸਮਝ ਹਿਸਾਬ ‘ਚੋਂ
ਤੇਰੀ ਧਰਮ  ਕਿਤਾਬ ‘ਚੋਂ

ਲੱਭਿਆ ਤਾਂ ਇਹ ਕੁਝ ਲੱਭਿਆ
ਲੱਗਿਆ ਕੁਛ ਏਦਾਂ ਲੱਗਿਆ

ਕਿ ਰੱਬ ਨਾਲ਼ ਰੁੱਸਿਆਂ ਵੈਰ ਨਾ!
ਧਰਮਾਂ ਨਾਲ਼ ਰੁੱਸਿਆਂ ਖ਼ੈਰ ਨਾ!

-ਸੰਗਤਾਰ

5 thoughts on “ਸੋਚ

  1. Roman Transliteration:

    sōch samajh hisāb ‘chōṅ
    tērī dharam kitāb ‘chōṅ

    labbhiā tāṅ ih kujh labbhiā
    laggiā kuchh ēdāṅ laggiā

    ki rabb nāḷ russiāṅ vair nā!
    dharmāṅ nāḷ russiāṅ khair nā!

    -saṅgtār

  2. Shahmukhi Transliteration:

    سوچ

    سوچ سمجھ ہِساب’ چون
    تیری دھرم کِتاب’ چون

    لّبّھیا تاں اِہ کُجھ لّبّھیا
    لّگّیا کُچھ ایداں لّگّیا

    کِ رّبّ نال رُّسّیاں وَیر نا
    دھرماں نال رُّسّیاں خَیر نا
    -سنگتار

  3. ਲਖ੍ਹ ਰੁਪਏ ਦੀ ਗੱਲ ਹੈ ਜੀ !
    ਜੇ ਤੇਰਾ ਰੱਬ ਰੁੱਸਿਆਂ ਮਨਾਂ ਲਵੇਗਾ
    ਬੰਦੇਯਾਂ ਕੋਲੋਂ ਭੁਲ ਕੇ ਰੁਸੀੰ ਕੇ ਮਨਾਉਣਾ ਬੜਾ ਔਖਾ ਹੈ |

Leave a Reply

Your email address will not be published. Required fields are marked *